Sangeetsar

Original price was: ₹799.00.Current price is: ₹599.00.

Poems and Prose on Music by Amarjit Chandan  

180 in stock

SKU: CC-2024-POETRY-01
Category: , , , , ,
Tags: , , , ,

Description

Poems and Prose on Music

Compilation & Punjabi translations by Amarjit Chandan

ਵਿਸ਼ਵ ਸਾਹਿਤ ਵਿਚ, ਖ਼ਾਸ ਕਰ ਕੇ ਪੰਜਾਬੀ ਸਾਹਿਤ ਵਿਚ ਸੰਗੀਤ ਬਾਰੇ ਰਚਨਾਵਾਂ ਨਦਾਰਦ ਹਨ.
ਇਸ ਅਨੋਖੀ ਕਿਤਾਬ ਲਈ, ਅਮਰਜੀਤ ਚੰਦਨ ਨੇ ਬੜੀ ਭਾਲ਼ ਕਰ ਕੇ ਚੌਵੀ ਲੇਖਕਾਂ ਦੀਆਂ ਰਚਨਾਵਾਂ ਸੰਜੋਈਆਂ ਤੇ ਆਪ ਹੀ ਚੋਣਵੀਆਂ ਗ਼ੈਰ-ਪੰਜਾਬੀ ਕਵਿਤਾਵਾਂ ਦਾ ਉਲੱਥਾ ਵੀ ਕੀਤਾ.
ਸੰਗੀਤਸਰ  ਨੂੰ ਰੂਪਵੰਤ ਬਣਾਉਣ ਹਿਤ ਵਿਵਾਨ ਸੁੰਦਰਮ ਨੇ ਅਪਣੀ ਮਾਸੀ ਅਮ੍ਰਿਤਾ ਸ਼ੇਰਗਿਲ ਦਾ ਚਿਤ੍ਰ ਕੀਰਤਨੀਏ  ਘੱਲਿਆ ਅਤੇ ਪ੍ਰੇਮ ਸਿੰਘ, ਗੁਰਬਚਨ ਸਿੰਘ ਤੇ ਗੁਰਵਿੰਦਰ ਸਿੰਘ ਨੇ ਅਪਣੇ ਚਿਤ੍ਰਾਂ ਦੀ ਦਾਤ ਬਖ਼ਸ਼ੀ. ਜੌਨ ਬਰਜਰ ਦੀ ਡਰਾਇੰਗ ਉਨ੍ਹਾਂ ਦੇ ਚਿਤ੍ਰਕਾਰ ਪੁਤ੍ਰ ਈਵ ਸਦਕੇ ਮਿਲੀ.