Azadi Mera Brand

Original price was: ₹280.00.Current price is: ₹250.00.

Punjabi Translation of Anuradha Benipal’s travelogue Azadi Mera Brand

SKU: KTH-202X-ESSAYS-001
Category: , ,
Tags: , ,

Description

Punjabi Translation of Anuradha Benipal’s travelogue Azadi Mera Brand

 

ਅਜ਼ਾਦੀ ਮੇਰਾ ਬ੍ਰਾਂਡ – ਅਨੁਰਾਧਾ ਬੇਨੀਵਾਲ (ਸਫ਼ਰਨਾਮਾ)
ਅਨੁਵਾਦ: ਅਰਸ਼
ਇੱਕ ਕੁੜੀ ਦੀ ਨਜ਼ਰ ਤੋਂ ਦੁਨੀਆ ਦਾ ਇੱਕ ਨਿਵੇਕਲਾ ਪੱਖ ਪੇਸ਼ ਕਰਦੀ ਹੈ ਇਹ ਕਿਤਾਬ…ਕਹਿਣ ਨੂੰ ਤਾਂ ਇਹ ਇੱਕ ਸਫ਼ਰਨਾਮਾ ਹੈ; ਹਰਿਆਣੇ ਦੀ ਇੱਕ ਕੁੜੀ ‘ਅਨੁਰਾਧਾ ਬੇਨੀਵਾਲ’ ਦਾ ਇਕੱਲਿਆਂ ਯੂਰੋਪ ਘੁੰਮਣ ਨਿਕਲਣਾ ਅਤੇ ਆਪਣੇ ਤਜਰਬਿਆਂ ਨੂੰ ਸਾਡੇ ਨਾਲ਼ ਸਾਂਝੇ ਕਰਨ ਦਾ ਵਸੀਲਾ। ਪਰ ਇਹ ਯੂਰੋਪ ਨਾਲੋਂ ਜ਼ਿਆਦਾ ਉਸਦੇ ਅੰਦਰ ਦੀ ਯਾਤਰਾ ਬਾਰੇ ਹੈ। ਕਿਵੇਂ ਇੱਕ ਕੁੜੀ ਇਹ ਸੁਪਨਾ ਲੈਂਦੀ ਹੈ ਕਿ ਉਹ ਇਕੱਲੀ ਘੁੰਮਣ ਜਾਵੇ, ਬਚਪਨ ਤੋਂ ਲੈ ਕੇ ਉਸਨੇ ਕਿਵੇਂ ਆਪਣੇ-ਆਪ ਨੂੰ ਇੰਨੇ ਜੋਗੀ ਕੀਤਾ ਕਿ ਉਹਦੇ ਵਿੱਚ ਇਹ ਹੌਂਸਲਾ ਆ ਸਕੇ। ਸਾਡੇ ਸਮਾਜ ਨੇ ਕੁੜੀਆਂ ਨੂੰ ਕਿਵੇਂ ਬੰਦ ਕੀਤਾ ਹੋਇਆ ਹੈ ਅਤੇ ਇੱਥੇ ਕੌਣ ਕੀ-ਕੀ ਰੋਲ ਨਿਭਾ ਰਿਹਾ, ਕੁੜੀਆਂ ਦੇ ਅੱਗੇ ਵਧਣ ਵਿੱਚ ਵੀ ਤੇ ਉਨ੍ਹਾਂ ਨੂੰ ਰੋਕਣ ਵਿੱਚ ਵੀ। ਇਸ ਕਿਤਾਬ ਰਾਹੀਂ ਅਨੁਰਾਧਾ ਕਿਸੇ ਗੱਲ ਦਾ ਜਵਾਬ ਭਾਵੇਂ ਨਾ ਦੇਵੇ ਪਰ ਉਹ ਸਵਾਲ ਜ਼ਰੂਰ ਕਰਦੀ ਹੈ ਤੇ ਸਵਾਲ ਕਰਨਾ ਸਿਖਾ ਦਿੰਦੀ ਹੈ। ਜ਼ਿੰਦਗੀ ਦਾ ਇੱਕ ਬਹੁਤ ਹੀ ਵੱਖਰਾ ਪਹਿਲੂ ਦਿਖਾ ਦਿੰਦੀ ਹੈ ਇਹ ਕਿਤਾਬ।

Reviews

There are no reviews yet.

Be the first to review “Azadi Mera Brand”

Your email address will not be published. Required fields are marked *