Comraidan Naal Turdian

Original price was: ₹150.00.Current price is: ₹120.00.

Punjabi Translation of Arundhati Roy’s ‘Walking With Comrades’

SKU: KTH-202X-ESSAYS-002
Category: , , ,
Tags: , , ,

Description

Punjabi Translation of Arundhati Roy’s ‘Walking With Comrades’

ਜਦੋਂ ਪਾਰਟੀ ਮੁੱਦਈ ਦੀ ਭੂਮਿਕਾ ਵਿੱਚ ਹੁੰਦੀ ਹੈ (ਜਿਵੇਂ ਇਹ ਹੁਣ ਦੰਡਕਾਰਣਯ ਵਿੱਚ ਹੈ), ਲੋਕਾਂ ਨੂੰ ਪਿਆਰ ਜਤਾਉਂਦੀ, ਉਹਨਾਂ ਦੀ ਹਰ ਜ਼ਰੂਰਤ ਦਾ ਖ਼ਿਆਲ ਰੱਖਦੀ, ਉਦੋਂ ਇਹ ਅਸਲ ਵਿੱਚ ਇੱਕ ਲੋਕਾਂ ਦੀ ਪਾਰਟੀ ਹੁੰਦੀ ਹੈ, ਇਸ ਦੀ ਫ਼ੌਜ ਅਸਲ ਵਿੱਚ ਲੋਕਾਂ ਦੀ ਫ਼ੌਜ ਹੁੰਦੀ ਹੈ। ਪਰ ਇਨਕ਼ਲਾਬ ਤੋਂ ਬਾਅਦ, ਕਿੰਨੀ ਆਸਾਨੀ ਨਾਲ਼ ਇਹ ਪ੍ਰੇਮ ਸੰਬੰਧ ਇੱਕ ਕੌੜੇ ਵਿਆਹ ਵਿੱਚ ਬਦਲ ਸਕਦਾ ਹੈ। ਕਿੰਨੀ ਆਸਾਨੀ ਨਾਲ਼ ਲੋਕਾਂ ਦੀ ਸੈਨਾ ਲੋਕਾਂ ਦੇ ਖ਼ਿਲਾਫ਼ ਹੋ ਸਕਦੀ ਹੈ। ਅੱਜ ਦੰਡਕਾਰਣਯ ਵਿੱਚ, ਪਾਰਟੀ ਬਾਕਸਾਈਟ ਨੂੰ ਪਹਾੜ ਦੇ ਵਿੱਚ ਹੀ ਰਹਿਣ ਦੇਣਾ ਚਾਹੁੰਦੀ ਹੈ। ਕੱਲ੍ਹ ਨੂੰ ਇਹ ਆਪਣਾ ਮਨ ਤਾਂ ਨਹੀਂ ਬਦਲ ਲਵੇਗੀ? ਪਰ ਕੀ ਅਸੀਂ ਭਵਿੱਖ ਦੇ ਬਾਰੇ ਸ਼ੱਕ ਦੇ ਡਰੋਂ ਅੱਜ ਬੇਹਰਕਤ ਹੋ ਸਕਦੇ ਹਾਂ ਜਾਂ ਸਾਨੂੰ ਹੋਣਾ ਚਾਹੀਦਾ ਹੈ

Additional information

Publisher

Katho

Reviews

There are no reviews yet.

Be the first to review “Comraidan Naal Turdian”

Your email address will not be published. Required fields are marked *