Description
ਮਾਰਕਸ ਬਨਾਮ ਮਾਰਕਸ – ਪ੍ਰੋ. ਰਣਧੀਰ ਸਿੰਘ
ਅਨੁਵਾਦ: ਡਾ. ਸਾਧੂ ਸਿੰਘ
ਸਫ਼ੇ – 156
ਕਾਰਲ ਮਾਰਕਸ ਤੇ ਮਾਰਕਸਵਾਦ ਬਾਰੇ ਪੰਜਾਬੀ ਵਿੱਚ ਬਹੁਤ ਬਹੁਤ ਕੁਝ ਲਿਖਿਆ ਤੇ ਕਿਹਾ ਗਿਆ ਹੈ। ਪਰ ਇਹ ਕਿਤਾਬ ਮਾਰਕਸਵਾਦ ਬਾਰੇ ਬਣੇ ਹੋਏ ਬਹੁਤ ਸਾਰੇ ਭੁਲੇਖਿਆਂ ਨੂੰ ਦੂਰ ਕਰ ਦੇਵੇਗੀ। ਇਹ ਕਿਤਾਬ ਮਾਰਕਸਵਾਦ ਦੇ ‘ਵਿਰੋਧੀਆਂ’ ਅਤੇ ‘ਪੂਜਕਾਂ’ ਦੋਵਾਂ ਵੱਲੋਂ ਮਾਰਕਸਵਾਦ ਬਾਰੇ ਪੈਦਾ ਕੀਤੇ ਭੁਲੇਖਿਆਂ ਦਾ ਪਰਦਾਫਾਸ਼ ਕਰਦੀ ਹੈ।







Reviews
There are no reviews yet.