Description
ਸਵਾਲਾਂ ਦੀ ਕਿਤਾਬ – ਪਾਬਲੋ ਨੇਰੂਦਾ
ਵੀਹਵੀਂ ਸਦੀ ਦੇ ਮਹਾਨ ਸ਼ਾਇਰ ‘ਪਾਬਲੋ ਨੇਰੂਦਾ’ ਨੂੰ ਇਸ਼ਕ ਅਤੇ ਇਨਕਲਾਬ ਦਾ ਕਵੀ ਕਿਹਾ ਜਾਂਦਾ ਹੈ। ਉਸਦੀ ਪ੍ਰੇਮ ਕਵਿਤਾ ਵਿੱਚ ਇਨਕਲਾਬ ਦੇ ਭਾਵ ਮਿਲਦੇ ਹਨ ਤੇ ਇਨਕਲਾਬੀ ਕਵਿਤਾ ਮੋਹ ਭਿੱਜੀ ਹੈ। ਉਸਦੀ ਪ੍ਰੇਮ ਕਵਿਤਾ ਦੀਆਂ ਤਿੰਨ ਕਿਤਾਬ ਕਥੋ ਪ੍ਰਕਾਸ਼ਨ ਵੱਲੋਂ ਪੰਜਾਬੀ ਵਿੱਚ ਛਾਪੀਆਂ ਗਈਆਂ ਹਨ।
ਇਹ ਇਸ ਲੜੀ ਦੀ ਤੀਜੀ ਕਿਤਾਬ ਹੈ। ਇਹ ਨੇਰੂਦਾ ਦੀ ਆਖਰੀ ਕਿਤਾਬ ਵੀ ਹੈ। ਇਸ ਵਿੱਚ ਸਵਾਲਾਂ ਦੇ ਰੂਪ ਵਿੱਚ ਕਵਿਤਾਵਾਂ ਹਨ ਜੋ ਜੀਵਨ ਦਾ ਬਹੁਤ ਸੂਖਮ ਅਹਿਸਾਸ ਕਰਵਾਉਂਦੀਆਂ ਹਨ।







Reviews
There are no reviews yet.