Your cart is currently empty!
Veeh Prem Kavitavan
₹100.00
ਵੀਹ ਪ੍ਰੇਮ ਕਵਿਤਾਵਾਂ ਅਤੇ ਨਿਰਾਸ਼ਾ ਦਾ ਇੱਕ ਗੀਤ – ਪਾਬਲੋ ਨੇਰੂਦਾ (ਕਵਿਤਾ) ਅਨੁਵਾਦ: ਸਤਪਾਲ
Description
ਵੀਹ ਪ੍ਰੇਮ ਕਵਿਤਾਵਾਂ ਅਤੇ ਨਿਰਾਸ਼ਾ ਦਾ ਇੱਕ ਗੀਤ – ਪਾਬਲੋ ਨੇਰੂਦਾ
ਅਨੁਵਾਦ: ਸਤਪਾਲ
ਵੀਹਵੀਂ ਸਦੀ ਦੇ ਮਹਾਨ ਸ਼ਾਇਰ ‘ਪਾਬਲੋ ਨੇਰੂਦਾ’ ਨੂੰ ਇਸ਼ਕ ਅਤੇ ਇਨਕਲਾਬ ਦਾ ਕਵੀ ਕਿਹਾ ਜਾਂਦਾ ਹੈ। ਉਸਦੀ ਪ੍ਰੇਮ ਕਵਿਤਾ ਵਿੱਚ ਇਨਕਲਾਬ ਦੇ ਭਾਵ ਮਿਲਦੇ ਹਨ ਤੇ ਇਨਕਲਾਬੀ ਕਵਿਤਾ ਮੋਹ ਭਿੱਜੀ ਹੈ। ਉਸਦੀ ਪ੍ਰੇਮ ਕਵਿਤਾ ਦੀਆਂ ਤਿੰਨ ਕਿਤਾਬ ਕਥੋ ਪ੍ਰਕਾਸ਼ਨ ਵੱਲੋਂ ਪੰਜਾਬੀ ਵਿੱਚ ਛਾਪੀਆਂ ਗਈਆਂ ਹਨ।
ਇਹ ਇਸ ਲੜੀ ਦੀ ਪਹਿਲੀ ਕਿਤਾਬ ਹੈ। ਇਸ ਵਿੱਚ ਇੱਕੀ ਕਵਿਤਾਵਾਂ ਹਨ। ਇਹ ਉਹੀ ਕਿਤਾਬ ਹੈ ਜਿਸਨੇ ਪਾਬਲੋ ਨੇਰੂਦਾ ਨੂੰ ਸੰਸਾਰ ਵਿੱਚ ਪ੍ਰਸਿੱਧੀ ਦੁਆਈ।
Related products
-
Azadi Mera Brand
Original price was: ₹280.00.₹250.00Current price is: ₹250.00. -
Comraidan Naal Turdian
Original price was: ₹150.00.₹120.00Current price is: ₹120.00.







Reviews
There are no reviews yet.